Friday, 8 March 2013

ਦੋਸਤੀ

ਦੋਸਤੀ ਦਾ ਇਹ ਨਸ਼ਾ ਜਦੋਂ ਚੜ ਜਾਵੇ
ਲਖ ਉਤਾਰਿਯਾ, ਪਰ ਉਤਾਰਿਯਾ ਨਾ ਜਾਵੇ
ਦੋਸਤ ਮਿਲੇ ਜਦੋਂ ਰਬ ਵਰਗਾ
ਇਕ ਪਲ ਵੀ ਓਹਦੇ ਬਿਨਾ ਰਿਹਾ ਨਾ ਜਾਵੇ
ਇਹ ਦੁਨਿਯਾ ਮੈਨੂ ਦੋਸਤੀ ਚ ਕਮਲੀ ਆਖੇ
ਪਰ ਓਹਦੇ ਲਈ ਮੈਂ ਕਮਲੀ ਹੀ ਚੰਗੀ ਹਾਂ
ਸਾਰੀ ਦੁਨਿਯਾ ਸਾਰਾ ਜਹਾਨ ਓਹਦੇ ਵਾਸਤੇ
ਓਹ ਤਾਂ ਹੈ ਮੇਰੀ ਜਾਨ ਤੋ ਵਧ ਕੇ
ਇਹ ਰੋਗ ਇਹ੍ਜਾ ਜੋ ਲਗਾਯਾ ਨਾ ਜਾਵੇ
ਪਰ ਬਿਨਾ ਇਸਦੇ ਵੀ ਰਿਹਾ ਨਾ ਜਾਵੇ
ਜ਼ਿੰਦਗੀ ਦਾ ਨੂਰ ਹੈ ਇਹ ਐਸਾ
ਬਿਨਾ ਉਸਦੇ ਚੰਨ ਵੀ ਲੱਗੇ ਫੀਕਾ 

No comments:

Post a Comment