ਹੌਲੇ ਹੌਲੇ ਧੀਰੇ ਧੀਰੇ, ਸਜਣਾ ਕੁੱਜ ਤਾਂ ਬੋਲ
ਨਾ ਭੁੱਲਾਂ ਕਦੇ ਮੈਂ, ਮਿਲਨਾ ਆਪਣਾ ਦਰਿਯਾ ਦੇ ਕੋਲ
ਹੌਲੇ ਹੌਲੇ ਧੀਰੇ ਧੀਰੇ, ਸਜਣਾ ਕੁੱਜ ਤਾਂ ਬੋਲ
ਸਾਰਿਆਂ ਤੋਂ ਪਹਿਲਾਂ ਤੇਨੂ ਮੈਂ ਵੇਖਾਂ, ਪਵੇ ਜਦੋਂ ਭੋਰ
ਸਾਰਿਆਂ ਤੋਂ ਆਖ਼ਿਰ ਤੇਨੂ ਹੀ ਵੇਖਾਂ, ਲੱਗਾਂ ਜਦੋਂ ਸੋਣ
ਰਾਂਝਣਾ ਮਾਹਿਯਾ, ਮਾਹਿਯਾ ਰਾਂਝਣਾ
ਰਾਂਝਣਾ, ਜਾਵੀਂ ਨਾ ਕਦੀ ਛੋੜ
ਤੇਰੇ ਵਾਸਤੇ ਕਿੱਤੇ ਨੇ ਸਾਰੇ ਕਲੋਲ

ਜਿਧਰੋਂ ਵੀ ਲੰਘਾ ਰਸਤਾ ਰੋਕਦੇ, ਤੇਰੀ ਝਾਂਝਰਾਂ ਦੇ ਝਣਕੌਰ
ਜੇ ਵੇਖਾਂ ਨਾ ਤੇਨੂ, ਦਿਲ ਚ ਮੇਰੇ ਉਠਦੇ ਨੇ ਹੌਲ
ਸੋਹਣੀਏ ਹੀਰੀਏ, ਹੀਰੀਏ ਸੋਹਣੀਏ
ਸੋਹਣੀਏ, ਸਦਾ ਰਹੂਂਗਾ ਮੈਂ ਤੇਰੇ ਕੋਲ
ਤੂੰ ਹੀ ਤਾਂ ਮੇਰੀ ਅਖਿਯਾਂ ਦੀ ਲੋ